ਬੱਸ ਅਪਰੇਟਰ ਸਵਾਰੀਆਂ ਕੇਵਲ ਬੱਸ ਅੱਡੇ ਤੋਂ ਹੀ ਚੜਾਉਣ ਤੇ ਉਤਾਰਨ

ਆਰ.ਟੀ.ਏ. ਵੱਲੋਂ ਟਰੈਫਿਕ ਜਾਮ ਲਗਾਉਣ ਵਾਲੀਆਂ ਬੱਸਾਂ ਦੇ ਚਲਾਨ ਗੁਰਦਾਸਪੁਰ, 24 ਫਰਵਰੀ (ਮੰਨਣ ਸੈਣੀ) । ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਗੁਰਦਾਸਪੁਰ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਦੇ ਹੱਲ ਲਈ ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ ਅਤੇ ਸਿਟੀ ਟ੍ਰੈਫਿਕ ਇੰਚਾਰਜ ਗੁਰਦਾਸਪੁਰ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਸ਼ਹਿਰ ਅੰਦਰ ਚੌਕਾਂ ’ਚ ਬੱਸ … Continue reading ਬੱਸ ਅਪਰੇਟਰ ਸਵਾਰੀਆਂ ਕੇਵਲ ਬੱਸ ਅੱਡੇ ਤੋਂ ਹੀ ਚੜਾਉਣ ਤੇ ਉਤਾਰਨ